"ਤੁਸੀਂ ਮੇਰਾ ਖਿਆਲ ਰੱਖਣਾ ਹੈ, ਪਾਰਟੀ ਜਾਵੇ ਤੇਲ ਲੈਣ" ਕਾਂਗਰਸੀ ਆਗੂ

ਖ਼ਬਰਾਂ

"ਤੁਸੀਂ ਮੇਰਾ ਖਿਆਲ ਰੱਖਣਾ ਹੈ, ਪਾਰਟੀ ਜਾਵੇ ਤੇਲ ਲੈਣ" ਕਾਂਗਰਸੀ ਆਗੂ

"ਤੁਸੀਂ ਮੇਰਾ ਖਿਆਲ ਰੱਖਣਾ ਹੈ, ਪਾਰਟੀ ਜਾਵੇ ਤੇਲ ਲੈਣ" ਕਾਂਗਰਸੀ ਆਗੂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪੂਰਾ ਜ਼ੋਰ ਲਗਾ ਰਹੀ ਹੈ ਕਾਂਗਰਸ ਵਾਇਰਲ ਹੋਇਆ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜੀਤੂ ਪਟਵਾਰੀ ਦਾ ਵੀਡੀਓ ਕਿਹਾ ਤੁਸੀਂ ਮੇਰਾ ਖਿਆਲ ਰੱਖਣਾ, ਪਾਰਟੀ ਜਾਵੇ ਤੇਲ ਲੈਣ ਤਿਲਕੀ ਜ਼ੁਬਾਨ ਕਾਰਣ ਸੋਸ਼ਲ ਮੀਡਿਆ 'ਤੇ ਵਿਵਾਦਾਂ 'ਚ ਘਿਰੇ ਜੀਤੂ ਪਟਵਾਰੀ