ਜਾਣੋ ਕਿਉਂ ਪਿਛਲੇ 18 ਸਾਲਾਂ ਤੋਂ ਆਪਣੇ ਹੀ ਪੁੱਤਰ ਨੂੰ ਬੰਨ ਕੇ ਰੱਖਿਆ ਸੰਗਲਾਂ ਨਾਲ ! ਆਪਣੇ ਹੀ ਪੁੱਤਰ ਨੂੰ ਪਿਛਲੇ 18 ਸਾਲਾਂ ਤੋਂ ਬੰਨਿਆ ਸੰਗਲਾਂ ਨਾਲ
ਘਰ 'ਚ ਗ਼ਰੀਬੀ ਹੋਣ ਕਾਰਨ ਨਹੀਂ ਹੋ ਸਕਿਆ ਪਾਲਾ ਸਿੰਘ ਦਾ ਇਲਾਜ
ਪਾਲਾ ਸਿੰਘ ਨਸ਼ਾ ਕਰ ਕੇ ਪਰਿਵਾਰ ਨਾਲ ਕਰਦਾ ਸੀ ਕੁੱਟਮਾਰ
ਪਰਿਵਾਰ ਨੇ ਇਲਾਜ ਲਈ ਪ੍ਰਸਾਸ਼ਨ ਨੂੰ ਮਦਦ ਦੀ ਲਗਾਈ ਗੁਹਾਰ
ਜਾਣੋ ਕਿਉਂ ਪਿਛਲੇ 18 ਸਾਲਾਂ ਤੋਂ ਆਪਣੇ ਹੀ ਪੁੱਤਰ ਨੂੰ ਬੰਨ ਕੇ ਰੱਖਿਆ ਸੰਗਲਾਂ ਨਾਲ !
ਜਾਣੋ ਕਿਉਂ ਪਿਛਲੇ 18 ਸਾਲਾਂ ਤੋਂ ਆਪਣੇ ਹੀ ਪੁੱਤਰ ਨੂੰ ਬੰਨ ਕੇ ਰੱਖਿਆ ਸੰਗਲਾਂ ਨਾਲ !