SGPC member beaten up: ਮੈਂਬਰ ਦੀ ਬੇਰਹਿਮੀ ਨਾਲ ਕੁੱਟਮਾਰ

ਖ਼ਬਰਾਂ

SGPC member beaten up: ਮੈਂਬਰ ਦੀ ਬੇਰਹਿਮੀ ਨਾਲ ਕੁੱਟਮਾਰ

ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਦੇ ਇਲਾਕੇ ਕੋਟ ਸਾਲੀਗ੍ਰਾਮ ਦੀ ਹੈ ਜਿਥੇ ਇਕ ਗੇਟ ਦੇ ਨਾਲ ਜੁੜੇ ਵਿਵਾਦ ਨੂੰ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਝਗੜਾ ਇਨਾਂ ਵੱਧ ਗਿਆ ਕਿ ਨੌਬਤ ਕੁਟਮਾਰ ਤੱਕ ਆ ਗਈ.... ਜਿਸ 'ਚ ਐਸ.ਜੀ.ਪੀ.ਸੀ. ਮੈਂਬਰ ਦੀ ਕੁੱਟਮਾਰ ਕੀਤੀ ਗਈ। ਤਸਵੀਰਾਂ 'ਚ ਸਾਫ ਦੇਖਿਆ ਜਾ ਕਿ ਸਕਦਾ ਹੈ ਕਿ ਕਿਵੇਂ ਲੋਕ ਗੁੱਥਮ-ਗੁਥੀ ਹੋ ਰਹੇ ਹਨ....ਝਗੜੇ ਦੌਰਾਨ ਐਸ.ਜੀ.ਪੀ. ਸੀ. ਮੈਂਬਰ ਦੀ ਦਸਤਾਰ ਨੂੰ ਵੀ ਉਤਾਰਿਆ ਗਿਆ.