ਬਨੂੜ-ਰਾਜਪੁਰਾ ਸੜਕ 'ਤੇ ਵੱਡਾ ਹਾਦਸਾ, ਭਿਆਨਕ ਟੱਕਰ

ਖ਼ਬਰਾਂ

ਬਨੂੜ-ਰਾਜਪੁਰਾ ਸੜਕ 'ਤੇ ਵੱਡਾ ਹਾਦਸਾ, ਭਿਆਨਕ ਟੱਕਰ

ਬਨੂੜ-ਰਾਜਪੁਰਾ ਸੜਕ 'ਤੇ ਵਾਪਰਿਆ ਵੱਡਾ ਹਾਦਸਾ ਖੜ੍ਹੇ ਟਰੱਕ ਨਾਲ ਹੋਈ ਬੱਸ ਦੀ ਭਿਆਨਕ ਟੱਕਰ ਟਰੱਕ ਤੋਂ ਬਾਅਦ ਸੜਕ 'ਤੇ ਪਲਟੀ ਰੋਡਵੇਜ਼ ਦੀ ਬੱਸ ਕਈ ਸਵਾਰੀਆਂ ਗੰਭੀਰ ਰੂਪ ਨਾਲ ਹੋਈਆਂ ਜ਼ਖਮੀ