ਖੇਤੀਬਾੜੀ, ਜੰਗਲਾਤ ਅਤੇ ਡੇਅਰੀ 'ਚ ਸੁਧਾਰ ਲਈ ਕੈਪਟਨ ਪਹੁੰਚੇ ਇਜ਼ਰਾਈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਦਿਨ ਦੀ ਯਾਤਰਾ ਤੇ ਪਹੁੰਚੇ ਇਜ਼ਰਾਈਲ ਖੇਤੀਬਾੜੀ, ਜੰਗਲਾਤ ਤੇ ਡੇਅਰੀ ਦੇ ਖੇਤਰ 'ਚ ਆਪਸੀ ਸਹਿਯੋਗ ਤੇ ਹੋਵੇਗਾ ਜ਼ੋਰ ਪੰਜਾਬ 'ਚ ਖੇਤੀਬਾੜੀ ਸੁਧਾਰ ਲਈ ਵੱਖ-ਵੱਖ ਕੰਪਨੀਆਂ ਅਤੇ ਅਦਾਰਿਆਂ ਦਾ ਕਰਨਗੇ ਦੌਰਾ ਇਜ਼ਰਾਈਲ ਦੇ ਰਾਸ਼ਟਰਪਤੀ, ਖੇਤੀ ਬਾੜੀ, ਊਰਜਾ ਤੇ ਜਲ ਸਰੋਤ ਮੰਤਰੀ ਨਾਲ ਕਰਨਗੇ ਮੁਲਾਕਾਤ
ਖੇਤੀਬਾੜੀ, ਜੰਗਲਾਤ ਅਤੇ ਡੇਅਰੀ 'ਚ ਸੁਧਾਰ ਲਈ ਕੈਪਟਨ ਪਹੁੰਚੇ ਇਜ਼ਰਾਈਲ
ਖੇਤੀਬਾੜੀ, ਜੰਗਲਾਤ ਅਤੇ ਡੇਅਰੀ 'ਚ ਸੁਧਾਰ ਲਈ ਕੈਪਟਨ ਪਹੁੰਚੇ ਇਜ਼ਰਾਈਲ