ਪੰਥਕ ਅਸੈਂਬਲੀ ਨੇ ਹੋਰ ਵਧਾਈਆਂ ਬਾਦਲਾਂ ਦੀਆਂ ਮੁਸ਼ਕਲਾਂ

ਖ਼ਬਰਾਂ

ਪੰਥਕ ਅਸੈਂਬਲੀ ਨੇ ਹੋਰ ਵਧਾਈਆਂ ਬਾਦਲਾਂ ਦੀਆਂ ਮੁਸ਼ਕਲਾਂ

ਪੰਥਕ ਅਸੈਂਬਲੀ ਨੇ ਹੋਰ ਵਧਾਈਆਂ ਬਾਦਲਾਂ ਦੀਆਂ ਮੁਸ਼ਕਲਾਂ ਬਰਗਾੜੀ ਮੋਰਚੇ ਦੀ ਹਮਾਇਤ ਤੇ ਬਾਦਲਾਂ ਦੇ ਬਾਈਕਾਟ ਦਾ ਸੱਦਾ ਪੰਥਕ ਅਸੈਂਬਲੀ ਨੇ ਵਧਾਈਆਂ ਬਾਦਲ ਪਰਵਾਰ ਦੀਆਂ ਮੁਸ਼ਕਲਾਂ ਬਰਗਾੜੀ ਮੋਰਚੇ ਦੀ ਹਮਾਇਤ ਤੇ ਬਾਦਲਾਂ ਦੇ ਬਾਈਕਾਟ ਦਾ ਸੱਦਾ ਅਕਾਲੀਆਂ ਨੂੰ ਪੰਥ ਵਿਰੋਧੀ ਪਿਉ-ਪੁੱਤਰ ਦਾ ਸਾਥ ਛੱਡਣ ਦੀ ਅਪੀਲ ਪੰਜਾਬ 'ਚ ਸਿਰਸਾ ਡੇਰੇ ਦੇ ਨਾਮ ਚਰਚਾ ਘਰਾਂ 'ਤੇ ਪਾਬੰਦੀ ਦੀ ਮੰਗ ਕਿਹਾ, ਅਕਾਲ ਤਖ਼ਤ ਦਾ 'ਕਠਪੁਤਲੀ' ਜਥੇਦਾਰ ਪ੍ਰਵਾਨ ਨਹੀਂ