ਸੰਦੋਆ ਹਮਲੇ 'ਚ ਨਵਾਂ ਮੋੜ, ਕੁੱਟਮਾਰ ਕਰਨ ਵਾਲੇ ਦੇ ਹੱਕ ਵਿੱਚ ਇਕੱਠੇ ਹੋਏ ਪਿੰਡ ਦੇ ਲੋਕ

ਖ਼ਬਰਾਂ

ਸੰਦੋਆ ਹਮਲੇ 'ਚ ਨਵਾਂ ਮੋੜ, ਕੁੱਟਮਾਰ ਕਰਨ ਵਾਲੇ ਦੇ ਹੱਕ ਵਿੱਚ ਇਕੱਠੇ ਹੋਏ ਪਿੰਡ ਦੇ ਲੋਕ

ਸੰਦੋਆ ਹਮਲੇ ਦੀ ਘਟਨਾ ਨੇ ਲਿਆ ਨਵਾਂ ਮੋੜ ਪਿੰਡ ਵਾਸੀ ਅਜਵਿੰਦਰ ਸਿੰਘ ਦੇ ਹੱਕ 'ਚ ਹੋਏ ਇਕੱਠੇ ਵਿਧਾਇਕ ਸੰਦੋਆ ਦੇ ਖਿਲਾਫ ਕੀਤੀ ਨਾਹਰੇਬਾਜ਼ੀ ਪਿੰਡ ਵਾਲਿਆਂ ਨੇ ਅਮਰਜੀਤ ਨੂੰ ਦੱਸਿਆ ਇਮਾਨਦਾਰ