ਸਰਕਾਰੀ ਦਫਤਰ ਵਿਚ ਚੱਲ ਰਹੀ ਰਿਸ਼ਵਤਖੋਰੀ ਕੈਮਰੇ 'ਚ ਹੋਈ ਕੈਦ

ਖ਼ਬਰਾਂ

ਸਰਕਾਰੀ ਦਫਤਰ ਵਿਚ ਚੱਲ ਰਹੀ ਰਿਸ਼ਵਤਖੋਰੀ ਕੈਮਰੇ 'ਚ ਹੋਈ ਕੈਦ

ਦੋਦਾ ਦੇ ਸਬ ਡਵੀਜ਼ਨ ਬਿਜਲੀ ਵਿਭਾਗ ਦੀ ਘਟਨਾ ਦਫਤਰ ਵਿੱਚ ਸ਼ਰੇਆਮ ਚੱਲ ਰਹੀ ਰਿਸ਼ਵਤਖੋਰੀ RO ਤਿਰਲੋਕ ਚੰਦ ਨੇ ਲਈ 2000 ਰੁਪਏ ਦੀ ਰਿਸ਼ਵਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸੀ ਸਾਰੀ ਘਟਨਾ