ਓਵਰਡੋਜ਼ ਨਾਲ ਇੱਕ ਹੋਰ ਮੌਤ, ਪਿਤਾ ਨੂੰ ਸੁੱਤਾ ਸਮਝ ਲਾਸ਼ ਨੂੰ ਗਲਵਕੜੀ ਪਾਈ ਮਾਸੂਮਾਂ ਦਾ ਦੇਖੋ ਹਾਲ

ਖ਼ਬਰਾਂ

ਓਵਰਡੋਜ਼ ਨਾਲ ਇੱਕ ਹੋਰ ਮੌਤ, ਪਿਤਾ ਨੂੰ ਸੁੱਤਾ ਸਮਝ ਲਾਸ਼ ਨੂੰ ਗਲਵਕੜੀ ਪਾਈ ਮਾਸੂਮਾਂ ਦਾ ਦੇਖੋ ਹਾਲ

ਨਸ਼ੇ ਨੇ ਪੂਰੀ ਤਰ੍ਹਾਂ ਨਗਲ ਲਈ ਪੰਜਾਬ ਦੀ ਜਵਾਨੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਇੱਕ ਹੋਰ ਸਖਸ਼ ਦੀ ਹੋਈ ਮੌਤ ਪਿਤਾ ਨੂੰ ਗਲਵਕੜੀ ਪਾ ਕੇ ਰੋ ਰਹੇ ਨੇ ਮਾਸੂਮ ਮ੍ਰਿਤਕ ਗੁਰਭੇਜ ਦੀ ਮਾਂ ਨੇ ਭਰੇ ਮਨ ਨਾਲ ਦੱਸੀ ਸਾਰੀ ਦਾਸਤਾਂ