ਜਰਮਨ ਸਿੰਘ ਵਲੋਂ ਖੁਲਾਸਾ , ਅਕਾਲੀ ਦਲ ਦੇ ਇਸ ਵੱਡੇ ਆਗੂ ਤੇ ਕੀਤਾ ਜਾਣਾ ਸੀ ਹਮਲਾ

ਖ਼ਬਰਾਂ

ਜਰਮਨ ਸਿੰਘ ਵਲੋਂ ਖੁਲਾਸਾ , ਅਕਾਲੀ ਦਲ ਦੇ ਇਸ ਵੱਡੇ ਆਗੂ ਤੇ ਕੀਤਾ ਜਾਣਾ ਸੀ ਹਮਲਾ

ਜਰਮਨ ਸਿੰਘ ਵਲੋਂ ਖੁਲਾਸਾ , ਅਕਾਲੀ ਦਲ ਦੇ ਇਸ ਵੱਡੇ ਆਗੂ ਤੇ ਕੀਤਾ ਜਾਣਾ ਸੀ ਹਮਲਾ ਪੁਲਿਸ ਵੱਲੋਂ ਫ਼ੜੇ ਜਰਮਨ ਸਿੰਘ ਨੇ ਕੀਤਾ ਵੱਡਾ ਖੁਲਾਸਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਮਲੇ ਦੀ ਸੀ ਸਾਜਿਸ਼ ਜਰਮਨ ਸਿੰਘ ਨੇ ਸੀਆਈਏ ਸਟਾਫ਼ ਪਟਿਆਲਾ ਦੀ ਪੁੱਛਗਿਛ ਦੌਰਾਨ ਮਨਿਆ ਜਰਮਨ ਸਿੰਘ 23 ਅਕਤੂਬਰ ਤੱਕ ਪਟਿਆਲਾ ਪੁਲਿਸ ਕੋਲ ਰਿਮਾਂਡ ‘ਤੇ