ਪੈਲਸ ਵਿਚ ਚੱਲੀ ਗੋਲੀ, ਭਾਜਪਾ ਨੇਤਾ 'ਤੇ FIR

ਖ਼ਬਰਾਂ

ਪੈਲਸ ਵਿਚ ਚੱਲੀ ਗੋਲੀ, ਭਾਜਪਾ ਨੇਤਾ 'ਤੇ FIR

ਭਾਜਪਾ ਨੇਤਾ ਸ਼ੀਤਲ ਅੰਗੂਰਾਲ 'ਤੇ FIR ਪੈਲਸ ਵਿਚ ਹਥਿਆਰ ਲਿਜਾਣ ਦਾ ਮਾਮਲਾ ਸਮਾਗਮ ਦੌਰਾਨ ਪੈਲਸ ਵਿਚ ਚੱਲੀ ਗੋਲੀ CCTV ਦੀ ਫੁਟੇਜ ਦੇ ਅਧਾਰ 'ਤੇ ਮਾਮਲਾ ਦਰਜ