ਜਦੋਂ boiling oil 'ਚ Samosas ਦੀ ਥਾਂ ਝੁਲਸੇ Men

ਖ਼ਬਰਾਂ

ਜਦੋਂ boiling oil 'ਚ Samosas ਦੀ ਥਾਂ ਝੁਲਸੇ Men

ਗੁੱਸਾਏ ਹਲਵਾਈ ਦੇ ਮੁੰਡੇ ਦੀ ਸ਼ਰਮਨਾਕ ਕਰਤੂਤ ਮੁਕਤਸਰ ਵਿਖੇ 2 ਲੋਕਾਂ 'ਤੇ ਸੁੱਟਿਆ ਗਰਮ ਤੇਲ ਗਰਮ ਤੇਲ ਨਾਲ ਭਰੇ ਜੱਗ ਨੇ ਝੁਲਸਾਏ ਦੋ ਵਿਅਕਤੀ ਦੋਵੇਂ ਮੁਕਤਸਰ ਸਿਵਲ ਹਸਪਤਾਲ 'ਚ ਹਨ ਦਾਖਲ