ਬਰਗਾੜੀ ਅਤੇ ਬਹਿਬਲ ਕਲਾਂ ਦੇ ਮਾਮਲੇ ਦੀ ਜਾਂਚ ਹੋਈ ਪੂਰੀ, ਜਲਦ ਹੋਵੇਗਾ ਰਿਪੋਰਟ ਦਾ ਖੁਲਾਸਾ

ਖ਼ਬਰਾਂ

ਬਰਗਾੜੀ ਅਤੇ ਬਹਿਬਲ ਕਲਾਂ ਦੇ ਮਾਮਲੇ ਦੀ ਜਾਂਚ ਹੋਈ ਪੂਰੀ, ਜਲਦ ਹੋਵੇਗਾ ਰਿਪੋਰਟ ਦਾ ਖੁਲਾਸਾ

ਐੱਸ.ਟੀ.ਐੱਫ ਦੀ ਰਿਪੋਰਟ ਲੀਕ ਹੋਣ ਦੇ ਮਾਮਲੇ ਵਿਚ ਬੋਲੇ ਮੁੱਖਮੰਤਰੀ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਹੋਣਗੀਆਂ ਚੋਣਾਂ ਬਰਗਾੜੀ ਅਤੇ ਬਹਿਬਲ ਕਲਾਂ ਦੀ ਰਿਪੋਰਟ ਦਾ ਹੋਵੇਗਾ ਖੁਲਾਸਾ ਜਲਦ ਹੀ ਕੀਤਾ ਜਾਵੇਗਾ ਕੈਬਿਨੇਟ ਦਾ ਵਿਸਥਾਰ : ਕੈਪਟਨ