ਲਖਨੌਰ ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ

ਖ਼ਬਰਾਂ

ਲਖਨੌਰ ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ

ਲਖਨੌਰ ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ ਲਖਨੌਰ ਦੀ ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ ਦੋ ਦਰਜਨ ਦੇ ਕਰੀਬ ਦੁਕਾਨਾਂ ਸੜ ਕੇ ਹੋਈਆਂ ਸੁਆਹ ਤੜਕੇ ਕਰੀਬ ਚਾਰ ਵਜੇ ਲੱਗੀ ਦੁਕਾਨਾਂ ਨੂੰ ਭਿਆਨਕ ਅੱਗ ਕੁੱਝ ਮਹੀਨੇ ਪਹਿਲਾਂ ਵੀ ਸੜ ਗਈਆਂ ਸਨ