ਦੁਕਾਨਦਾਰ ਅਤੇ ਪਾਰਕਿੰਗ ਕਰਿੰਦਿਆਂ 'ਚ ਹੋਈ ਕੁੱਟਮਾਰ, ਵੀਡੀਓ ਵਾਇਰਲ

ਖ਼ਬਰਾਂ

ਦੁਕਾਨਦਾਰ ਅਤੇ ਪਾਰਕਿੰਗ ਕਰਿੰਦਿਆਂ 'ਚ ਹੋਈ ਕੁੱਟਮਾਰ, ਵੀਡੀਓ ਵਾਇਰਲ

ਚੰਡੀਗੜ੍ਹ ਦੇ 22 ਸੈਕਟਰ 'ਚ ਹੋਇਆ ਝਗੜਾ ਪਾਰਕਿੰਗ ਦੇ ਪੈਸਿਆਂ ਨੂੰ ਲੈ ਕੇ ਹੋਈ ਝੜਪ ਦੁਕਾਨਦਾਰ ਅਤੇ ਪਾਰਕਿੰਗ ਕਰਿੰਦਿਆਂ 'ਚ ਹੋਇਆ ਝਗੜਾ ਲੋਕਾਂ ਵਿਚਾਲੇ ਹੋਈ ਹੱਥੋਪਾਈ, ਵੀਡੀਓ ਵਾਇਰਲ