ਹੁਣ Punjab ਵਿਚ ਹੀ ਬਣੇਗਾ Canada, America... Punjab ਦੇ ਪਿੰਡ ਬਣਨਗੇ ਮਾਡਰਨ

ਖ਼ਬਰਾਂ

ਹੁਣ Punjab ਵਿਚ ਹੀ ਬਣੇਗਾ Canada, America... Punjab ਦੇ ਪਿੰਡ ਬਣਨਗੇ ਮਾਡਰਨ

ਵਿਦੇਸ਼ੀਆਂ ਨੇ ਪੰਜਾਬ ਦੇ ਪਿੰਡ ਦੀ ਬਦਲੀ ਨੁਹਾਰ ਲੁਧਿਆਣਾ ਦਾ ਪਿੰਡ ਅਲੂਣਾ ਤੋਲਾ ਬਣਿਆ ਮਾਡਰਨ ਪਿੰਡ ਰੰਗ-ਬਿਰੰਗੀਆਂ ਕੰਧਾਂ ਅਤੇ ਸਾਫ-ਸਫ਼ਾਈ ਨੇ ਦਿੱਤੀ ਨਵੀਂ ਦਿੱਖ ਫੁਟਬਾਲ ਕੋਚ ਗੁਰਪ੍ਰੀਤ ਸਿੰਘ ਨੇ ਬਦਲੀ ਪਿੰਡ ਦੀ ਨੁਹਾਰ