ਰੇਲ ਹਾਦਸਾ ਪੀੜਤਾਂ ਦੇ ਦੁੱਖ 'ਚ ਡਟੇ ਕੈਪਟਨ ਅਮਰਿੰਦਰ ਸਿੰਘ

ਖ਼ਬਰਾਂ

ਰੇਲ ਹਾਦਸਾ ਪੀੜਤਾਂ ਦੇ ਦੁੱਖ 'ਚ ਡਟੇ ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਅੰਮ੍ਰਿਤਸਰ ਅੰਮ੍ਰਿਤਸਰ ਪਹੁੰਚ ਕੇ ਕੈਪਟਨ ਨੇ ਲਿਆ ਹਾਦਸੇ ਦਾ ਜਾਇਜ਼ਾ ਹਸਪਤਾਲਾਂ ਵਿਚ ਜਾ ਕੇ CM ਨੇ ਜਾਣਿਆ ਜ਼ਖਮੀਆਂ ਦਾ ਹਾਲ ਸੁਨੀਲ ਜਾਖੜ ਅਤੇ ਨਵਜੋਤ ਸਿੱਧੂ ਵੀ ਹਨ ਮੁੱਖ ਮੰਤਰੀ ਦੇ ਨਾਲ