30 ਲੱਖ ਦਾ ਦਾਜ ਦੇਣ ਤੋਂ ਬਾਅਦ ਵੀ ਦਾਜ ਲਈ ਨੂੰਹ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ

ਖ਼ਬਰਾਂ

30 ਲੱਖ ਦਾ ਦਾਜ ਦੇਣ ਤੋਂ ਬਾਅਦ ਵੀ ਦਾਜ ਲਈ ਨੂੰਹ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ

ਦਹੇਜ ਲਈ ਸਹੁਰਾ ਪਰਿਵਾਰ ਨੇ ਧੀ ਨਾਲ਼ ਕੀਤੀ ਕੁੱਟਮਾਰ
30 ਲੱਖ ਰੁਪਏ ਵਿਆਹ 'ਤੇ ਕੀਤੇ ਸੀ ਖ਼ਰਚ –ਧੀ ਦਾ ਪਿਤਾ
ਦਹੇਜ਼ 'ਚ ਦਿੱਤੀ ਸੀ ਕਾਰ
ਪੁਲਿਸ ਨੇ ਮਾਮਲਾ ਕੀਤਾ ਦਰਜ