ਲਓ ਜੀ, ਹੁਣ ਪੁਲ਼ ਸੁੱਟਣ ਵਾਲੇ Mouse ਜਾਣਗੇ ਜੇਲ੍ਹ ਅੰਦਰ

ਖ਼ਬਰਾਂ

ਲਓ ਜੀ, ਹੁਣ ਪੁਲ਼ ਸੁੱਟਣ ਵਾਲੇ Mouse ਜਾਣਗੇ ਜੇਲ੍ਹ ਅੰਦਰ

ਪੁਲ਼ ਸੁੱਟਣ ਵਾਲੇ ਚੂਹਿਆਂ ਨੂੰ ਜੇਲ੍ਹ ਅਅੰਦਰ ਬੰਦ ਕਰਨ ਦੀ ਅਪੀਲ ਹਿੰਦੂ ਸ਼ਕਤੀ ਮੋਰਚਾ ਦੇ ਮੈਂਬਰਾਂ ਨੇ ਚੂਹੇ ਕੀਤੇ ਪਿੰਜਰੇ 'ਚ ਕੀਤੇ ਬੰਦ ਕਾਰਪੋਰੇਸ਼ਨ ਨੇ ਚੂਹਿਆਂ ਬਾਰੇ ਹਲੇ ਨਹੀਂ ਦਿੱਤਾ ਕੋਈ ਬਿਆਨ - ਜਸਕਿਰਨ ਸਿੰਘ ਰੋਜ਼ ਨਵਾਂ ਮੋੜ ਲੈ ਰਿਹੈ ਗਿੱਲ ਚੌਂਕ ਦੇ ਪੁਲ਼ ਡਿੱਗਣ ਦਾ ਮਾਮਲਾ