ਧੂੰ-ਧੂੰ ਕਰ ਕੇ ਬਲੀ Plastic Factory

ਖ਼ਬਰਾਂ

ਧੂੰ-ਧੂੰ ਕਰ ਕੇ ਬਲੀ Plastic Factory

ਭਿਆਨਕ ਅੱਗ ਦੀ ਲਪੇਟ 'ਚ ਆਈ ਪਲਾਸਟਿਕ ਫੈਕਟਰੀ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਹੋਇਆ ਸੜ੍ਹ ਕੇ ਸੁਆਹ ਤਕਰੀਬਨ 50 ਫਾਇਰ ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ ਪੁਲਿਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ