Class 'ਚ Students ਦੇ ਨਸ਼ਾ ਕਰਨ ਦੀ ਕੀਤੀ ਸੀ ਸ਼ਿਕਾਇਤ, ਹੋਇਆ ਜਾਨਲੇਵਾ ਹਮਲਾ

ਖ਼ਬਰਾਂ

Class 'ਚ Students ਦੇ ਨਸ਼ਾ ਕਰਨ ਦੀ ਕੀਤੀ ਸੀ ਸ਼ਿਕਾਇਤ, ਹੋਇਆ ਜਾਨਲੇਵਾ ਹਮਲਾ

ਸਕੂਲ 'ਚ ਨਸ਼ੇ ਵਿਰੁਧ ਸ਼ਿਕਾਇਤ ਕਰਨ 'ਤੇ ਵਿਦਿਆਰਥੀ ਨਾਲ ਕੁੱਟਮਾਰ ਵਿਦਿਆਰਥੀ ਜੋਰਾ ਸਿੰਘ ਜ਼ਖ਼ਮੀ ਹਾਲਤ 'ਚ ਹਸਪਤਾਲ ਹੈ ਦਾਖ਼ਲ ਸ਼ਿਕਾਇਤ ਤੋਂ ਬਾਅਦ ਵੀ ਪ੍ਰਿੰਸੀਪਲ ਨੇ ਨਹੀਂ ਕੀਤੀ ਕੋਈ ਕਾਰਵਾਈ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ-ਪੜਤਾਲ