ਟਰੱਕਾਂ 'ਚੋਂ ਸਰੀਆ ਵੇਚਦੇ ੨ ਵਿਅਕਤੀ ਕਾਬੂ
ਮੋਰਿੰਡਾ ਪੁਲਿਸ ਨੂੰ ਕਿਸੇ ਮੁਖਬਰ ਤੋਂ ਮਿਲੀ ਸੀ ਇਤਲਾਹ
ਪੁਲਿਸ ਨੇ ਧਾਰਾ ੩੭੯, ੪੧੧ ਤਹਿਤ ਕੀਤਾ ਮਾਮਲਾ ਦਰਜ
ਪੁਲਿਸ ਵਲੋਂ ਕਬਾੜੀਏ ਦੀ ਭਾਲ ਜਾਰੀ
32 ਕੁਇੰਟਲ ਚੋਰੀ ਦਾ ਸਰੀਆ ਵੇਚਦੇ 2 ਵਿਅਕਤੀ ਕਾਬੂ
32 ਕੁਇੰਟਲ ਚੋਰੀ ਦਾ ਸਰੀਆ ਵੇਚਦੇ 2 ਵਿਅਕਤੀ ਕਾਬੂ