ਅੱਗ ਬੁਝਾਉਂਦੇ ਸਮੇਂ ਕਰਮਚਾਰੀਆਂ ਦੀ ਗਈ ਜਾਨ, ਕਦੋਂ ਜਾਗੂ ਸਰਕਾਰ ?

ਖ਼ਬਰਾਂ

ਅੱਗ ਬੁਝਾਉਂਦੇ ਸਮੇਂ ਕਰਮਚਾਰੀਆਂ ਦੀ ਗਈ ਜਾਨ, ਕਦੋਂ ਜਾਗੂ ਸਰਕਾਰ ?

ਤਸਵੀਰਾਂ ਪੰਜਾਬ ਸਰਕਾਰ ਦੇ ਦਮਕਲ ਵਿਭਾਗ ਦੀਆਂ
ਅੱਗ ਬੁਝਾਉਂਦੇ ਹੋਏ 6 ਮੁਲਾਜ਼ਮ ਚਲੇ ਗਏ ਮੌਤ ਦੀ ਆਗੋਸ਼
ਕਰਮਚਾਰੀਆਂ ਨੇ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ
ਮੋਮਬੱਤੀਆਂ ਜਲਾਕੇ ਰੱਖਿਆ 2 ਮਿੰਟ ਦਾ ਮੋਨ