ਅਗਲੇ 72 ਘੰਟੇ ਤੱਕ ਰੇਲ ਸਫ਼ਰ ਬਣ ਸਕਦੈ ਪ੍ਰੇਸ਼ਾਨੀ ਦਾ ਘਰ ਵੇਖੋ ਵੀਡੀਓ

ਖ਼ਬਰਾਂ

ਅਗਲੇ 72 ਘੰਟੇ ਤੱਕ ਰੇਲ ਸਫ਼ਰ ਬਣ ਸਕਦੈ ਪ੍ਰੇਸ਼ਾਨੀ ਦਾ ਘਰ ਵੇਖੋ ਵੀਡੀਓ

ਧੁੰਦ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀ ਪਰੇਸ਼ਾਨ
ਕਈ ਰੇਲ ਗੱਡੀਆਂ ਲੇਟ ਤੇ ਕਈ ਕੀਤੀਆਂ ਗਈਆਂ ਰੱਦ
ਪਟਿਆਲਾ ਦੇ ਰੇਲਵੇ ਸਟੇਸ਼ਨ ਦਾ ਦ੍ਰਿਸ਼
ਯਾਤਰੀ ਪਰੇਸ਼ਾਨ, ਠੰਡ 'ਚ ਬੈਠ ਕੇ ਕਰ ਰਹੇ ਨੇ ਰੇਲਗੱਡੀ ਦਾ ਇੰਤਜ਼ਾਰ