ਵਰਕਸ਼ਾਪ 'ਚੋਂ ਲੱਖਾਂ ਰੁਪਏ ਦੀ ਕੇਬਲ ਤਾਰ ਬਰਾਮਦ
ਦੋਸ਼ੀਆਂ ਨੇ ਗਲਤੀ ਲਕਾਉਣ ਲਈ ਮੀਡੀਆ ਦੇ ਫੜੇ ਕੈਮਰੇ
ਬਿਜਲੀ ਮਹਿਕਮੇ ਦੇ ਕੁਝ ਅਫਸਰਾਂ ਦੇ ਮਿਲੇ ਹੋਣ ਦਾ ਵੀ ਸ਼ੱਕ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ-ਪੜਤਾਲ
ਆਹ ਦੇਖੋ ਕਿਹੜੀ ਚੋਰੀ ਛੁਪਾਉਣ ਲਈ ਮੀਡੀਆ ਦੇ ਫੜੇ ਕੈਮਰੇ, ਪਰ ਫਸੇ ਕਸੂਤੇ
ਆਹ ਦੇਖੋ ਕਿਹੜੀ ਚੋਰੀ ਛੁਪਾਉਣ ਲਈ ਮੀਡੀਆ ਦੇ ਫੜੇ ਕੈਮਰੇ, ਪਰ ਫਸੇ ਕਸੂਤੇ