ਐਸਾ ਕੀ ਵਾਪਰਿਆ ਕਿ ਮਾਰਨੀ ਪਈ ਆਪਣੀ ਚਾਚੀ, ਫੇਰ ਖ਼ੁਦ ਹੀ ਕਰਵਾਈ ਪੁਲਿਸ ਤਫ਼ਤੀਸ਼

ਖ਼ਬਰਾਂ

ਐਸਾ ਕੀ ਵਾਪਰਿਆ ਕਿ ਮਾਰਨੀ ਪਈ ਆਪਣੀ ਚਾਚੀ, ਫੇਰ ਖ਼ੁਦ ਹੀ ਕਰਵਾਈ ਪੁਲਿਸ ਤਫ਼ਤੀਸ਼

ਭਤੀਜੇ ਨੇ ਹੀ ਕੀਤਾ ਚਾਚੀ ਦਾ ਕਤਲ
ਕਤਲ ਤੋਂ ਬਾਅਦ ਖੁਦ ਵੀ ਘੁੰਮਦਾ ਰਿਹਾ ਪੁਲਿਸ ਤਫਤੀਸ਼ 'ਚ
ਮਾਮਲਾ ਦੀਨਾਨਗਰ ਦੀ ਕ੍ਰਿਸ਼ਣ ਐਵਿਨਿਊ ਕਲੋਨੀ ਦਾ
3 ਦਿਨਾਂ ਅੰਦਰ ਸੁਲਜਾਈ ਪੁਲਿਸ ਨੇ ਕਤਲ ਦੀ ਗੁੱਥੀ