ਅਜਿਹਾ ਕੀ ਵਾਪਰਿਆ ਕਿ ਦਫ਼ਨਾਈ ਲਾਸ਼ ਨੂੰ 17 ਦਿਨ ਬਾਅਦ ਕੱਢਣਾ ਪੈ ਗਿਆ ਬਾਹਰ

ਖ਼ਬਰਾਂ

ਅਜਿਹਾ ਕੀ ਵਾਪਰਿਆ ਕਿ ਦਫ਼ਨਾਈ ਲਾਸ਼ ਨੂੰ 17 ਦਿਨ ਬਾਅਦ ਕੱਢਣਾ ਪੈ ਗਿਆ ਬਾਹਰ


ਦਫ਼ਨਾਈ ਲਾਸ਼ ਨੂੰ 17 ਦਿਨ ਬਾਅਦ ਕੱਢਣਾ ਪੈ ਗਿਆ ਬਾਹਰ
ਦਫ਼ਨਾਈ ਲਾਸ਼ ਕੱਢੀ ਬਾਹਰ
17 ਦਿਨ ਬਾਅਦ ਲਾਸ਼ ਕੱਢੀ ਬਾਹਰ
ਸ਼ੇਰਵਾਨੀ ਕੋਟ ਦੀ ਘਟਨਾ
ਮਲੇਰਕੋਟਲੇ ਦੇ ਨਾਲ ਸ਼ੇਰਵਾਨੀ ਕੋਟ
ਕੁੱਝ ਦਿਨ ਪਹਿਲਾਂ ਹੋਈ ਸੀ ਨਸੀਮ ਦੀ ਮੌਤ
ਪੇਕੇ ਪਰਿਵਾਰ ਨੇ ਸਹੁਰਿਆਂ ਤੇ ਕਤਲ ਦਾ ਲਾਇਆ ਦੋਸ਼
ਜਾਂਚ ਲਈ ਦਫਨਾਈ ਲਾਸ਼ ਨੂੰ ਕਈ ਦਿਨਾਂ ਬਾਅਦ ਕੱਢਿਆ ਬਾਹਰ
ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਆਵੇਗਾ ਸੱਚ ਸਾਹਮਣੇ