ਅਕਾਲੀ ਮੀਤ ਪ੍ਰਧਾਨ ਦੇ ਹੱਕ 'ਚ ਅੱਗੇ ਆਇਆ ਗੈਂਗਸਟਰ ਸ਼ੇਰਾ ਖੁੱਬਣ ਗਰੁੱਪ

ਖ਼ਬਰਾਂ

ਅਕਾਲੀ ਮੀਤ ਪ੍ਰਧਾਨ ਦੇ ਹੱਕ 'ਚ ਅੱਗੇ ਆਇਆ ਗੈਂਗਸਟਰ ਸ਼ੇਰਾ ਖੁੱਬਣ ਗਰੁੱਪ

ਜਸਵਿੰਦਰ ਸ਼ੇਰਗਿੱਲ ਨਾਲ ਕੁੱਟਮਾਰ ਕਾਰਨ ਵਾਲਿਆਂ ਨੂੰ ਸ਼ੇਰਾ ਖੁੱਬਣ ਗਰੁੱਪ ਵੱਲੋਂ ਧਮਕੀ
ਫੇਸਬੁੱਕ ਤੇ ਜਸਵਿੰਦਰ ਸ਼ੇਰਗਿੱਲ ਦੇ ਹੱਕ 'ਚ ਪੋਸਟ ਪਾ ਕੇ ਦਿੱਤੀ ਦੋਸ਼ੀਆਂ ਨੂੰ ਧਮਕੀ
ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ