'ਆਪ' ਦੇ ਖਹਿਰਾ ਨੇ ਆਪ ਫੂਕੀ ਪਰਾਲੀ, ਹੁਣ ਹੋਵੇਗੀ ਕਾਰਵਾਈ

ਖ਼ਬਰਾਂ

'ਆਪ' ਦੇ ਖਹਿਰਾ ਨੇ ਆਪ ਫੂਕੀ ਪਰਾਲੀ, ਹੁਣ ਹੋਵੇਗੀ ਕਾਰਵਾਈ


ਸੁਖਪਾਲ ਖਹਿਰਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਦਿੱਤੀ ਸਲਾਹ
ਸਮਰਾਲਾ 'ਚ ਖਹਿਰਾ ਨੇ ਕਿਸਾਨਾਂ ਨਾਲ ਮਿਲ ਕੇ ਆਪ ਫੂਕੀ ਪਰਾਲੀ
ਕਿਸਾਨਾਂ ਨੂੰ ਦਿਓ ਮੁਆਵਜ਼ਾ ਜਾਂ ਫੇਰ ਕੋਈ ਹੋਰ ਹੱਲ - ਖਹਿਰਾ
ਕਿਸਾਨਾਂ ਸਮੇਤ ਖਹਿਰਾ 'ਤੇ ਵੀ ਹੋਵੇਗੀ ਕਾਨੂੰਨੀ ਕਾਰਵਾਈ - ਐਸ.ਜੀ.ਓ