'ਆਪ' ਉਮੀਦਵਾਰ ਖਜੂਰੀਆ ਨੇ ਹਾਰ ਦਾ ਠੀਕਰਾ ਭੰਨਿਆ ਮਸ਼ੀਨਾਂ ਦੇ ਸਿਰ

ਖ਼ਬਰਾਂ

'ਆਪ' ਉਮੀਦਵਾਰ ਖਜੂਰੀਆ ਨੇ ਹਾਰ ਦਾ ਠੀਕਰਾ ਭੰਨਿਆ ਮਸ਼ੀਨਾਂ ਦੇ ਸਿਰ

'ਆਪ' ਉਮੀਦਵਾਰ ਖਜੂਰੀਆ ਨੇ ਵੋਟਿੰਗ ਪ੍ਰਕਿਰਿਆ 'ਤੇ ਕੀਤੇ ਸਵਾਲ ਖੜੇ
ਆਪ ਨੂੰ ਲੋਕਾਂ ਨੇ ਨਹੀਂ ਮਸ਼ੀਨਾਂ ਨੇ ਹਰਾਇਆ - ਖਜੂਰੀਆ
ਕਈ ਮਸ਼ੀਨਾਂ 'ਤੇ ਝਾੜੂ ਵਾਲਾ ਬਟਨ ਨਹੀਂ ਸੀ ਚੱਲ ਰਿਹਾ - ਖਜੂਰੀਆ
ਕਈ ਬੂਥਾਂ 'ਤੇ ਦੂਜੀ ਪਾਰਟੀ ਦੇ ਲੋਕਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ - ਖਜੂਰੀਆ