ਅਪਾਹਜ ਸਰੀਰ, ਗ਼ਰੀਬੀ, ਪਰ ਹੌਸਲੇ ਅਤੇ ਜਜ਼ਬੇ ਦੀ ਮਿਸਾਲ ਹੈ 7 ਸਾਲਾਂ ਦੀ ਮੀਰਾ

ਖ਼ਬਰਾਂ

ਅਪਾਹਜ ਸਰੀਰ, ਗ਼ਰੀਬੀ, ਪਰ ਹੌਸਲੇ ਅਤੇ ਜਜ਼ਬੇ ਦੀ ਮਿਸਾਲ ਹੈ 7 ਸਾਲਾਂ ਦੀ ਮੀਰਾ

ਇੱਕ ਲੱਤ 'ਤੇ ਕਰੀਬ ਡੇਢ ਕਿ.ਮੀ. ਚੱਲ ਕੇ ਸਕੂਲ ਜਾਂਦੀ ਹੈ ਮੀਰਾ
ਤੰਗੀਆਂ ਤੁਰਸ਼ੀਆਂ ਤੇ ਅੰਗਹੀਣਤਾ ਵੀ ਨਾ ਰੋਕ ਸਕੀ ਮੀਰਾ ਦਾ ਜਜ਼ਬਾ
ਅਧਿਆਪਕਾਂ ਵਲੋਂ ਮੀਰਾ ਨੂੰ ਮਿਲਦੀ ਹੈ ਹਰ ਸੰਭਵ ਮਦਦ
ਮਾਂ ਨੇ ਛੱਡਿਆ ਸਾਥ, ਫੇਰ ਵੀ ਨਹੀਂ ਟੁੱਟਿਆ ਮੀਰਾ ਦਾ ਹੌਂਸਲਾ