ਆਪਣੇ 6 ਸਾਲਾ ਮਾਸੂਮ ਨੂੰ ਨਾਲ ਲੈ ਡੁੱਬ ਮਰੀ ਔਰਤ
ਮਾਂ ਨੇ ਪੁੱਤ ਸਮੇਤ ਨਹਿਰ 'ਚ ਮਾਰ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕਾ ਦੇ ਪਿਓ ਨੇ ਸਹੁਰੇ ਪਰਿਵਾਰ 'ਤੇ ਤੰਗ ਕਰਨ ਦੇ ਲਾਏ ਦੋਸ਼
ਮਾਂ-ਪੁੱਤ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰਕੇ ਭੇਜੀਆਂ ਪੋਸਟਮਾਰਟਮ ਲਈ
ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ
ਆਪਣੇ 6 ਸਾਲਾ ਮਾਸੂਮ ਨੂੰ ਨਾਲ ਲੈ ਡੁੱਬ ਮਰੀ ਔਰਤ
ਆਪਣੇ 6 ਸਾਲਾ ਮਾਸੂਮ ਨੂੰ ਨਾਲ ਲੈ ਡੁੱਬ ਮਰੀ ਔਰਤ