ਗੁਰਦਾਸਪੁਰ ਸਿਵਲ ਹਸਪਤਾਲ 'ਚ ਔਰਤ ਨਾਲ ਛੇੜਛਾੜ ਦਾ ਮਾਮਲਾ
ਔਰਤ ਨੇ ਪੁਲਿਸ ਸਾਹਮਣੇ ਕਰ ਦਿੱਤੀ ਛਿੱਤਰ ਪਰੇਡ
ਮਰੀਜ਼ ਦੀ ਰਿਸ਼ਤੇਦਾਰ ਔਰਤ ਨਾਲ ਸਾਈਕਲ ਸਟੈਂਡ ਮੁਲਾਜ਼ਮ ਵੱਲੋਂ ਛੇੜਛਾੜ
ਦੋਸ਼ੀ ਨੇ ਪੁਲਿਸ ਕੋਲੋਂ ਭੱਜਣ ਦੀ ਕੀਤੀ ਕੋਸ਼ਿਸ਼, ਆਇਆ ਕਾਬੂ
ਔਰਤ ਨੇ ਇੰਝ ਠਿਕਾਣੇ ਕੀਤੀ ਮਨਚਲੇ ਦੀ ਅਕਲ, ਪੁਲਿਸ ਦੇ ਸਾਹਮਣੇ ਹੀ ਕਰ ਦਿੱਤੀ ਛਿੱਤਰ ਪਰੇਡ
ਔਰਤ ਨੇ ਇੰਝ ਠਿਕਾਣੇ ਕੀਤੀ ਮਨਚਲੇ ਦੀ ਅਕਲ, ਪੁਲਿਸ ਦੇ ਸਾਹਮਣੇ ਹੀ ਕਰ ਦਿੱਤੀ ਛਿੱਤਰ ਪਰੇਡ