ਅਵਾਰਾ ਪਸ਼ੂ ਬਣ ਰਹੇ ਹਨ ਰਾਹਗੀਰਾਂ ਲਈ ਖਤਰਾ

ਖ਼ਬਰਾਂ

ਅਵਾਰਾ ਪਸ਼ੂ ਬਣ ਰਹੇ ਹਨ ਰਾਹਗੀਰਾਂ ਲਈ ਖਤਰਾ


ਪੰਜਾਬ ਵਿੱਚ ਅਵਾਰਾ ਪਸ਼ੂਆਂ ਦਾ ਆਤੰਕ ਜਾਰੀ
ਕਈ ਵਾਹਨ ਨੁਕਸਾਨੇ ਗਏ ਤੇ ਕਈ ਲੋਕਾਂ ਨੇ ਭੱਜ ਕੇ ਬਚਾਈ ਜਾਨ
ਅਵਾਰਾ ਪਸ਼ੂਆਂ ਕਰਕੇ ਪਹਿਲਾਂ ਵੀ ਜਾ ਚੁੱਕੀਆਂ ਨੇ ਕਈ ਕੀਮਤੀ ਜਾਨਾਂ
ਕਿਉਂ ਨਹੀਂ ਖੁੱਲ੍ਹ ਰਹੀ ਪ੍ਰਸਾਸ਼ਨ ਤੇ ਸਰਕਾਰ ਦੀ ਨੀਂਦ ?