ਬੱਚੇਦਾਨੀ ਦੇ ਕੈਂਸਰ ਰੋਕਥਾਮ ਲਈ ਵਿਦਿਆਰਥਣਾਂ ਦੇ ਲਗਾਏ ਟੀਕੇ

ਖ਼ਬਰਾਂ

ਬੱਚੇਦਾਨੀ ਦੇ ਕੈਂਸਰ ਰੋਕਥਾਮ ਲਈ ਵਿਦਿਆਰਥਣਾਂ ਦੇ ਲਗਾਏ ਟੀਕੇ

ਬੱਚੇਦਾਨੀ ਦੇ ਕੈਂਸਰ ਰੋਕਥਾਮ ਲਈ ਵਿਦਿਆਰਥਣਾਂ ਦੇ ਲਗਾਏ ਟੀਕੇ
450 ਪ੍ਰਾਈਵੇਟ ਅਤੇ 470 ਸਰਕਾਰੀ ਸਕੂਲਾਂ ਦੇ 25000 ਬੱਚਿਆਂ ਦੇ ਲਗਾਏ ਟੀਕੇ
ਵੈਕਸੀਨ ਫਰੀ ਆਫ ਕਾਸਟ ਦਿੱਤੀ, ਜਿਸਦੀ ਬਾਹਰ ਕੀਮਤ 2 ਤੋਂ 3 ਹਜ਼ਾਰ ਰੁ. 'ਚ
'ਮਾਨਸਾ' ਅਤੇ 'ਬਠਿੰਡਾ' ਜ਼ਿਲ੍ਹੇ 'ਚ ਸਿਹਤ ਵਿਭਾਗ ਵੱਲੋਂ ਚਲਾਈ ਮੁਹਿੰਮ