ਬੱਚਿਆਂ ਤੇ ਬਾਪ ਨੂੰ ਇਕੱਲਿਆਂ ਛੱਡ ਜ਼ਿੰਦਗੀ ਨੂੰ ਆਖਿਆ ਅਲਵਿਦਾ

ਖ਼ਬਰਾਂ

ਬੱਚਿਆਂ ਤੇ ਬਾਪ ਨੂੰ ਇਕੱਲਿਆਂ ਛੱਡ ਜ਼ਿੰਦਗੀ ਨੂੰ ਆਖਿਆ ਅਲਵਿਦਾ

28 ਸਾਲਾ ਸਤਪਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ
ਆਰਥਿਕ ਤੰਗੀਆਂ ਦੇ ਚਲਦੇ ਨਿਗਲੀ ਜ਼ਹਿਰੀਲੀ ਦਵਾਈ
ਪੁਲਿਸ ਨੇ ਧਾਰਾ 174 ਦੇ ਤਹਿਤ ਲਾਸ਼ ਦਾ ਕਰਾਇਆ ਪੋਸਟਮਾਰਟਮ
ਮਾਮਲਾ ਪਿੰਡ ਦਾਨੇਵਾਲਾ ਦਾ