ਸਾਬਕਾ ਕੈਬਿਨੇਟ ਮੰਤਰੀ ਅਤੇ ਭਾਜਪਾ ਨੇਤਾ ਦੀ ਤਿਲਕੀ ਜ਼ੁਬਾਨ
ਜੀ.ਐਸ.ਟੀ. ਅਤੇ ਨੋਟਬੰਦੀ ਨੂੰ ਦੱਸਿਆ ਆਮ ਲੋਕਾਂ ਲਈ ਪਰੇਸ਼ਾਨੀ
ਪੰਜਾਬ ਵਿੱਚ ਹੋਏ ਬਿਜਲੀ ਦਰਾਂ ਦੇ ਵਾਧੇ 'ਤੇ ਦੇ ਰਹੇ ਸੀ ਬਿਆਨ
ਸਿਰਫ਼ ਜ਼ੁਬਾਨ ਦਾ ਤਿਲਕਣਾ ਜਾਂ ਦੇਸ਼ ਦੀ ਤਲਖ਼ ਸੱਚਾਈ ?
ਭਾਜਪਾ ਨੇਤਾ ਦੀ ਤਿਲਕੀ ਜ਼ੁਬਾਨ,ਕੀ ਕਹਿ ਗਏ ਜੀ.ਐਸ.ਟੀ. ਅਤੇ ਨੋਟਬੰਦੀ ਬਾਰੇ ?
ਭਾਜਪਾ ਨੇਤਾ ਦੀ ਤਿਲਕੀ ਜ਼ੁਬਾਨ,ਕੀ ਕਹਿ ਗਏ ਜੀ.ਐਸ.ਟੀ. ਅਤੇ ਨੋਟਬੰਦੀ ਬਾਰੇ ?