ਬਿਨਾ ਫ਼ੂਡ ਲਾਇਸੈਂਸ ਰੱਖਿਆ ਸੀ ਘਿਓ, ਸਿਹਤ ਵਿਭਾਗ ਨੇ ਮਾਰੀ ਰੇਡ

ਖ਼ਬਰਾਂ

ਬਿਨਾ ਫ਼ੂਡ ਲਾਇਸੈਂਸ ਰੱਖਿਆ ਸੀ ਘਿਓ, ਸਿਹਤ ਵਿਭਾਗ ਨੇ ਮਾਰੀ ਰੇਡ

ਬਿਨਾ ਫ਼ੂਡ ਲਾਇਸੰਸ ਦੇ ਸਟੋਰ ਕੀਤਾ ਘਿਓ ਬਰਾਮਦ
ਸਿਹਤ ਵਿਭਾਗ ਨੇ ਘਿਓ ਲਿਆ ਕਬਜ਼ੇ ਹੇਠ, ਭਰੇ ਸੈਂਪਲ
ਘਿਓ ਦਾ ਵੱਡਾ ਭੰਡਾਰ ਰੱਖਿਆ ਗਿਆ ਸੀ ਭਾਂਡਿਆਂ ਦੀ ਦੁਕਾਨ ਵਿੱਚ
ਦੁਕਾਨਦਾਰ ਵੱਲੋਂ ਘਿਓ ਅਸਲੀ ਹੋਣ ਦਾ ਦਾਅਵਾ