ਬੁੱਲਟ ਦੇ ਪਟਾਖ਼ੇ ਪਾਉਣ ਵਾਲਿਆਂ ਦੇ ਹੁਣ ਟ੍ਰੈਫ਼ਿਕ ਪੁਲਿਸ ਪਾ ਰਹੀ ਹੈ ਪਟਾਖ਼ੇ

ਖ਼ਬਰਾਂ

ਬੁੱਲਟ ਦੇ ਪਟਾਖ਼ੇ ਪਾਉਣ ਵਾਲਿਆਂ ਦੇ ਹੁਣ ਟ੍ਰੈਫ਼ਿਕ ਪੁਲਿਸ ਪਾ ਰਹੀ ਹੈ ਪਟਾਖ਼ੇ

ਬੁੱਲਟ ਦੇ ਪਟਾਖੇ ਪਾਉਣ ਵਾਲਿਆਂ ਖਿਲਾਫ ਹੋਈ ਸਖ਼ਤਾਈ
ਪਟਾਖੇ ਪਾਉਣ ਵਾਲੇ ਕਈ ਬੁੱਲਟ ਪੁਲਿਸ ਨੇ ਕੀਤੇ ਬੌਂਡ
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾ ਰਹੇ ਨੇ ਚਲਾਨ
ਸ਼ੋਰ ਕਰਨ ਵਾਲੇ ਬੁੱਲਟ ਸਾਇਲੈਂਸਰਾਂ ਦੀ ਹੋ ਰਹੀ ਹੈ ਚੈਕਿੰਗ