ਚੋਰੀ ਕਰਕੇ ਭੱਜਦੇ ਚੋਰ ਆਏ ਪੁਲਿਸ ਅੜਿੱਕੇ, ਦੇਖੋ ਫੇਰ ਕੀ ਹੋਇਆ

ਖ਼ਬਰਾਂ

ਚੋਰੀ ਕਰਕੇ ਭੱਜਦੇ ਚੋਰ ਆਏ ਪੁਲਿਸ ਅੜਿੱਕੇ, ਦੇਖੋ ਫੇਰ ਕੀ ਹੋਇਆ

ਪੁਲਿਸ ਨੇ 2 ਚੋਰਾਂ ਨੂੰ ਕੀਤਾ ਗ੍ਰਿਫ਼ਤਾਰ
ਦੋਸ਼ੀਆਂ ਵਿਰੁੱਧ ਧਾਰਾ 379, 411 ਆਈ.ਪੀ.ਸੀ. ਤਹਿਤ ਮਾਮਲਾ ਦਰਜ
ਦੋਨਾਂ ਤੇ ਥਾਣਾ ਬਟਾਲਾ, ਤਿਬੱੜ, ਧਾਰੀਵਾਲ ਵਿਖੇ ਪਹਿਲਾਂ ਵੀ ਮੁਕੱਦਮੇ ਦਰਜ
ਪੁਲਿਸ ਕਰ ਰਹੀ ਹੈ ਪੁੱਛਗਿੱਛ, ਹੋਰ ਖੁਲਾਸੇ ਹੋਣ ਦੀ ਵੀ ਉਮੀਦ