ਐਸ.ਜੀ.ਐਮ. ਦੀ ਸਰਕਾਰੀ ਰਿਹਾਇਸ਼ 'ਚ ਵੜਿਆ ਸਾਂਨ੍ਹ
ਸਰਕਾਰੀ ਮੁਲਾਜ਼ਮਾਂ ਦੇ ਨਾਲ-ਨਾਲ ਪੁਲਿਸ ਦੇ ਵੀ ਸੁੱਕੇ ਸਾਹ
ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦਾ
ਸਾਂਨ੍ਹ ਕਾਰਨ ਕਈ ਘੰਟੇ ਐਸ.ਜੀ.ਐਮ ਆਪਣੇ ਘਰ 'ਚ ਬੰਦ ਰਹੀ
ਡੰਡੇ ਅੱਗੇ ਭੂਤ ਨੱਚਦੇ ਵੇਖੇ ਹੋਣਗੇ ਪਰ ਸਾਨ੍ਹ ਅੱਗੇ ਪੁਲਿਸ ਨੱਚਦੀ ਦੇਖੀ ? ਲਓ ਜੀ ਦੇਖੋ
ਡੰਡੇ ਅੱਗੇ ਭੂਤ ਨੱਚਦੇ ਵੇਖੇ ਹੋਣਗੇ ਪਰ ਸਾਨ੍ਹ ਅੱਗੇ ਪੁਲਿਸ ਨੱਚਦੀ ਦੇਖੀ ? ਲਓ ਜੀ ਦੇਖੋ