ਰਿਹਾਇਸ਼ੀ ਇਲਾਕਿਆਂ 'ਚ ਧੜੱਲੇ ਨਾਲ ਵੇਚੇ ਜਾ ਰਹੇ ਪਟਾਖੇ
ਦੁਕਾਨਦਾਰ ਬੇਫਿਕਰ ਹੋ ਲੱਗੇ ਆਪਣੀ ਦੁਕਾਨਦਾਰੀ 'ਚ
ਪ੍ਰਬੰਧਕੀ ਅਧਿਕਾਰੀਆਂ ਦਾ ਕੋਈ ਡਰ ਨਹੀਂ
ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ
ਦੇਖੋ ਕਿੰਝ ਪਾਬੰਧੀ ਦੇ ਬਾਵਜੂਦ ਧੜੱਲੇ ਨਾਲ ਵੇਚੇ ਜਾ ਰਹੇ ਨੇ ਪਟਾਖੇ
ਦੇਖੋ ਕਿੰਝ ਪਾਬੰਧੀ ਦੇ ਬਾਵਜੂਦ ਧੜੱਲੇ ਨਾਲ ਵੇਚੇ ਜਾ ਰਹੇ ਨੇ ਪਟਾਖੇ