ਦੇਖੋ ਪੰਜਾਬ ਦੀ ਸਟੀਲ ਵੂਮੈਨ ਨੂੰ ਹੁਣ ਕੈਨੇਡਾ ਪਾਰਲੀਮੈਂਟ ਕਰੇਗੀ ਸਨਮਾਨਿਤ

ਖ਼ਬਰਾਂ

ਦੇਖੋ ਪੰਜਾਬ ਦੀ ਸਟੀਲ ਵੂਮੈਨ ਨੂੰ ਹੁਣ ਕੈਨੇਡਾ ਪਾਰਲੀਮੈਂਟ ਕਰੇਗੀ ਸਨਮਾਨਿਤ

ਡਾ. ਹਰਸ਼ਿੰਦਰ ਕੌਰ ਦੀ ਸਫਲਤਾ ਨੂੰ ਮਿਲੇਗਾ ਇੱਕ ਹੋਰ ਤਾਜ
ਪੰਜਾਬ ਦੀ ਸਟੀਲ ਵੂਮੈਨ ਦੇ ਨਾਂਅ ਨਾਲ ਜਾਣੀ ਜਾਂਦੀ ਹੈ ਡਾ. ਹਰਸ਼ਿੰਦਰ ਕੌਰ
ਕੈਨੇਡਾ ਪਾਰਲੀਮੈਂਟ 'ਚ ਹੋਵੇਗਾ ਸਨਮਾਨ
ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ