ਡੇਰਾ ਮੁਖੀ ਮਾਮਲੇ 'ਚ ਲੱਗੀ ਡਿਊਟੀ ਦੌਰਾਨ ਪੁਲਿਸ ਵਾਲੇ ਨੇ ਦਾਰੂ ਪੀ ਪਾਇਆ ਭੜਥੂ

ਖ਼ਬਰਾਂ

ਡੇਰਾ ਮੁਖੀ ਮਾਮਲੇ 'ਚ ਲੱਗੀ ਡਿਊਟੀ ਦੌਰਾਨ ਪੁਲਿਸ ਵਾਲੇ ਨੇ ਦਾਰੂ ਪੀ ਪਾਇਆ ਭੜਥੂ

ਪੁਲਿਸ ਮੁਲਾਜ਼ਮ ਵਰਦੀ 'ਚ ਸ਼ਰਾਬ ਦੇ ਨਸ਼ੇ 'ਚ ਟੁੰਨ
ਲੋਕਾਂ ਨਾਲ ਬਤਮੀਜ਼ੀ ਕਰਦੇ ਮੁਲਾਜ਼ਮ ਦੀ ਵੀਡੀਓ ਕੈਮਰੇ 'ਚ ਕੈਦ
ਦੁਕਾਨ ਅੰਦਰ ਬੈਠੇ ਲੜਕੇ ਨਾਲ ਕੀਤੀ ਕੁੱਟਮਾਰ
ਲੋਕਾਂ ਦੇ ਭੀੜ ਨੇ ਲੜਕੇ ਨੂੰ ਬਚਾਇਆ