ਧਾਰਮਿਕ ਯਾਤਰਾ 'ਤੇ ਜਾ ਰਹੀ ਇਨੋਵਾ ਹੋਈ ਹਾਦਸੇ ਸ਼ਿਕਾਰ, 6 ਦੀ ਮੌਕੇ 'ਤੇ ਮੌਤ 8 ਗੰਭੀਰ ਜ਼ਖਮੀ

ਖ਼ਬਰਾਂ

ਧਾਰਮਿਕ ਯਾਤਰਾ 'ਤੇ ਜਾ ਰਹੀ ਇਨੋਵਾ ਹੋਈ ਹਾਦਸੇ ਸ਼ਿਕਾਰ, 6 ਦੀ ਮੌਕੇ 'ਤੇ ਮੌਤ 8 ਗੰਭੀਰ ਜ਼ਖਮੀ

ਮਾਨਸਾ ਸੁਨਾਮ ਰੋੜ 'ਤੇ ਵਾਪਰਿਆ ਸੜਕ ਹਾਦਸਾ
ਟਰੱਕ ਤੇ ਇਨੋਵਾ ਵਿੱਚ ਹੋਈ ਟੱਕਰ
6 ਦੀ ਮੌਕੇ 'ਤੇ ਮੌਤ, 8 ਗੰਭੀਰ ਜਖਮੀਂ
ਇਨੋਵਾ 'ਚ ਸਵਾਰ ਹੋ ਕੇ ਰਾਜਸਥਾਨ 'ਚ ਧਾਰਮਿਕ ਯਾਤਰਾ 'ਤੇ ਜਾ ਰਹੇ ਸੀ