ਨਹਿਰ 'ਚ ਡਿੱਗੀ ਜੀਪ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ
ਝਿੰਜੜੀ ਪੁਲ਼ ਕੋਲ਼ ਵਾਪਰਿਆ ਹਾਦਸਾ
ਇਕ ਲਾਸ਼ ਅਤੇ ਜੀਪ ਬਰਾਮਦ
2 ਕੁੜੀਆਂ ਇੱਕ ਮੁੰਡਾ ਅਤੇ ਔਰਤ ਦੀ ਭਾਲ਼ ਜਾਰੀ
ਦਿਲ ਕੰਬਾਊ, ਇੱਕ ਘਰ ਤੋਂ ਉਠਣਗੀਆਂ ਪੰਜ ਅਰਥੀਆਂ-ਨਿੱਘਰ ਗਈ ਨਹਿਰ
ਦਿਲ ਕੰਬਾਊ, ਇੱਕ ਘਰ ਤੋਂ ਉਠਣਗੀਆਂ ਪੰਜ ਅਰਥੀਆਂ-ਨਿੱਘਰ ਗਈ ਨਹਿਰ