ਦਿੱਲੀ ਵਿੱਚ ਮਾਰੇ ਸਿੱਖ ਨੌਜਵਾਨ ਗੁਰਪ੍ਰੀਤ ਨੂੰ ਮਿਲੇ ਇਨਸਾਫ਼, ਚੱਲੀ ਦੇਸ਼ ਪੱਧਰੀ ਦਸਤਖ਼ਤ ਮੁਹਿੰਮ

ਖ਼ਬਰਾਂ

ਦਿੱਲੀ ਵਿੱਚ ਮਾਰੇ ਸਿੱਖ ਨੌਜਵਾਨ ਗੁਰਪ੍ਰੀਤ ਨੂੰ ਮਿਲੇ ਇਨਸਾਫ਼, ਚੱਲੀ ਦੇਸ਼ ਪੱਧਰੀ ਦਸਤਖ਼ਤ ਮੁਹਿੰਮ

ਐਂਟੀ ਡ੍ਰੱਗਜ਼ ਫੈਡਰੇਸ਼ਨ ਨੇ ਚਲਾਈ ਦਸਤਖ਼ਤ ਮੁਹਿੰਮ
ਮੁਹਿੰਮ ਦਾ ਮੰਤਵ ਗੁਰਪ੍ਰੀਤ ਨੂੰ ਇਨਸਾਫ਼ ਦਿਵਾਉਣਾ
ਨਸ਼ਿਆਂ ਖ਼ਿਲਾਫ਼ ਲੜਾਈ ਲਈ ਕੀਤਾ ਜਾ ਰਿਹਾ ਹੈ ਕੰਮ
ਅੱਗੇ ਤੋਂ ਕਿਸੇ ਹੋਰ ਨੌਜਵਾਨ ਨਾਲ ਅਜਿਹਾ ਨਾ ਹੋਵੇ, ਮੁਹਿੰਮ ਦਾ ਮਕਸਦ