ਦੀਨਾਨਗਰ ਨੇੜੇ ਸ਼ੱਕੀ ਕਾਲ ਟਰੇਸ ਹੋਣ ਨਾਲ ਸੁਰੱਖਿਆ ਏਜੰਸੀਆਂ 'ਚ ਹੜਕੰਪ

ਖ਼ਬਰਾਂ

ਪੁਲਿਸ ਵੱਲੋਂ ਦਰਿਆ ਤੋਂ ਆਰ ਪੈਂਦੇ ਪਿੰਡਾਂ ਅੰਦਰ ਤਲਾਸ਼ੀ ਅਭਿਆਨ ਜਾਰੀ
ਕੁਝ ਦਿਨ ਪਹਿਲਾਂ ਦੇਖਿਆ ਗਿਆ ਸੀ ਫੌਜ ਦੀ ਵਰਦੀ 'ਚ ਇੱਕ ਸ਼ੱਕੀ
ਪਾਕਿਸਤਾਨੀ ਅੱਤਵਾਦੀਆਂ ਵੱਲੋਂ ਪਹਿਲਾਂ ਵੀ ਹੋਈਆਂ ਹਨ ਸ਼ਰਾਰਤੀ ਗਤੀਵਿਧੀਆਂ