ਚੰਡੀਗੜ੍ਹ ਪੁਲਿਸ 'ਤੇ ਦੁਕਾਨਦਾਰ ਨੇ ਚੁੱਕੇ ਸਵਾਲ
ਮਾਮਲਾ ਦੁਕਾਨ ਨੂੰ ਅੱਗ ਲਗਾਏ ਜਾਣ ਦਾ
ਪੁਲਿਸ 'ਤੇ ਢੁਕਵੀਂ ਕਾਰਵਾਈ ਨਾ ਕਰਨ ਦਾ ਦੋਸ਼
ਅੱਗ ਲਗਾਉਣ ਦੀ ਸੀ.ਸੀ.ਟੀ.ਵੀ. ਫੁਟੇਜ ਮੌਜੂਦ
ਦੁਕਾਨ ਸਾੜ ਦਿੱਤੀ, ਦੋਸ਼ੀ ਫੜਿਆ ਗਿਆ ਪਰ ਪੁਲਿਸ ਫਿਰ ਵੀ ਕਾਰਵਾਈ ਨਹੀਂ ਕਰ ਰਹੀ, ਕਿਉਂ ?
ਦੁਕਾਨ ਸਾੜ ਦਿੱਤੀ, ਦੋਸ਼ੀ ਫੜਿਆ ਗਿਆ ਪਰ ਪੁਲਿਸ ਫਿਰ ਵੀ ਕਾਰਵਾਈ ਨਹੀਂ ਕਰ ਰਹੀ, ਕਿਉਂ ?