ਪੁਲਿਸ ਦੇ ਸ਼ਿਕੰਜੇ 'ਚ ਆਉਣ ਤੋਂ ਬਾਅਦ ਚੋਰ ਥਾਣੇ ਦੀ ਬਜਾਏ ਵੇਖੋ ਕਿਵੇਂ ਪਹੁੰਚੇ ਸਿੱਧੇ ਹਸਪਤਾਲ
ਚੋਰ ਹੋਏ ਫ਼ਰਾਰ
ਪੁਲਿਸ ਦੇ ਸ਼ਿਕੰਜੇ ਵਿੱਚ ਚੋਰ
ਚੋਰਾਂ ਨੇ ਏ.ਟੀ.ਐਮ ਲੁੱਟਣ ਦੀ ਕੀਤੀ ਕੋਸ਼ਿਸ਼ ਪਰ ਮੌਕੇ ਤੇ ਪਹੁੰਚਿਆ ਚੌਂਕੀਦਾਰ
ਚੋਰ ਫ਼ਰਾਰ ਹੋਣ 'ਚ ਹੋਏ ਕਾਮਯਾਬ
ਸੂਚਨਾ ਮਿਲਦੇ ਹੀ ਪੁਲਿਸ ਨੇ ਕੀਤੀ ਨਾਕਾਬੰਦੀ
ਫਾਇਰਿੰਗ ਕਰਨ ਤੇ ਇੱਕ ਚੋਰ ਦੀ ਹੋਈ ਮੌਤ, ਇੱਕ ਫੱਟੜ
ਏ.ਟੀ.ਐਮ ਲੁੱਟਣ ਆਇਆ ਚੋਰ ਜਾਨ ਗਵਾ ਬੈਠਾ
ਏ.ਟੀ.ਐਮ ਲੁੱਟਣ ਆਇਆ ਚੋਰ ਜਾਨ ਗਵਾ ਬੈਠਾ